Bjp Candidate List: ਭਾਜਪਾ ਨੇ ਮਘਾਇਆ ਚੋਣ ਅਖਾੜਾ, 3 ਹੋਰ ਪੱਤੇ ਖੋਲ੍ਹੇ
Advertisement
trendingNow12240179

Bjp Candidate List: ਭਾਜਪਾ ਨੇ ਮਘਾਇਆ ਚੋਣ ਅਖਾੜਾ, 3 ਹੋਰ ਪੱਤੇ ਖੋਲ੍ਹੇ

Bjp Punjab: ਭਾਜਪਾ ਪੰਜਾਬ ਦੀਆਂ 13 ਸੀਟਾਂ ਚੋਂ 12 ਸੀਟਾਂ ਤੇ ਉਮੀਦਵਾਰ ਐਲਾਨ ਚੁੱਕੀ ਹੈ । ਜਦਕਿ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਆਪਣਾ ਪੱਤਾ ਨਹੀਂ ਖੋਲ੍ਹਿਆ। ਦੱਸਦਈਏ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਨੇ 13-13 ਉਮੀਦਵਾਰ ਐਲਾਨ ਦਿੱਤੇ। 

Bjp Candidate List: ਭਾਜਪਾ ਨੇ ਮਘਾਇਆ ਚੋਣ ਅਖਾੜਾ, 3 ਹੋਰ ਪੱਤੇ ਖੋਲ੍ਹੇ

Bjp Candidate List: ਭਾਜਪਾ ਨੇ ਆਪਣੀ ਇੱਕ ਹੋਰ ਲਿਸਟ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਰਹਿੰਦੇ 4 ਚੋਂ 3 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ । ਸੰਗਰੂਰ ਤੋਂ ਅਰਵਿੰਦ ਖੰਨਾ ਨੂੰ ਉਮੀਦਵਾਰ ਬਣਾਇਆ ਹੈ, ਜਦਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਡਾ. ਸੁਭਾਸ਼ ਸ਼ਰਮਾ ਤੇ ਦਾਅ ਖੇਡਿਆ ਹੈ। ਉਧਰ ਫਿਰੋਜ਼ਪੁਰ ਤੋਂ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਭਾਜਪਾ ਪੰਜਾਬ ਦੀਆਂ 13 ਸੀਟਾਂ ਚੋਂ 12 ਸੀਟਾਂ ਤੇ ਉਮੀਦਵਾਰ ਐਲਾਨ ਚੁੱਕੀ ਹੈ । ਜਦਕਿ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਆਪਣਾ ਪੱਤਾ ਨਹੀਂ ਖੋਲ੍ਹਿਆ। ਦੱਸਦਈਏ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਨੇ 13-13 ਉਮੀਦਵਾਰ ਐਲਾਨ ਦਿੱਤੇ। ਹੁਣ ਭਾਜਪਾ ਨੇ ਆਪਣਾ ਇੱਕ ਪੱਤਾ ਹਾਲੇ ਲੁਕੋ ਕੇ ਰੱਖਿਆ ਹੈ

Trending news